Amritpal Singh ਦੀ ਭੁੱਖ ਹੜਤਾਲ 'ਤੇ SGPC ਦਾ ਵੱਡਾ ਬਿਆਨ | SGPC On Amritpal Singh |OneIndia Punjabi

2023-06-30 0

ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਵਲੋਂ ਡਿਬਰੂਗੜ੍ਹ ਜੇਲ੍ਹ ਅਧਿਕਾਰੀਆਂ 'ਤੇ ਇਲਜ਼ਾਮ ਲਗਾਏ ਕਿ ਉਹਨਾਂ ਨੂੰ ਤੰਬਾਕੂ ਦਿੱਤਾ ਜਾਂਦਾ ਹੈ | ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਹੈ | ਐਡਵੋਕੇਟ ਧਾਮੀ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਜੇਲ੍ਹ 'ਚ ਰੋਟੀ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਤੇ ਘਰਦਿਆਂ ਨਾਲ ਗੱਲ ਕਰਨ ਵੀ ਦਿੱਤੀ ਜਾਵੇ |
.
Big statement of SGPC on Amritpal Singh's hunger strike.
.
.
.
#harjindersinghdhami #amritpalnews #amritpalsingh